Best Akali Dal Leader – Punjab On Top
ਢਾਣੀ ਕਾਲਿਆਂਵਾਲੀ ਵਿਖੇ ਕਈ ਪਰਿਵਾਰ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ
ਮਾਣਯੋਗ ਮੁਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਜੀ ਦੀ ਯੋਗ ਅਗਵਾਈ ਅਤੇ ਸ. ਸੁਖਬੀਰ ਸਿੰਘ ਜੀ ਬਾਦਲ ਜੀ ਦੀ ਗਤੀਸ਼ੀਲ ਅਗਵਾਈ ਸਦਕਾ ਪਿੰਡ ਰਣਜੀਤਗੜ੍ਹ ਅਤੇ ਝੁੱਗੇ ਰਣਜੀਤਗੜ੍ਹ ਦੇ ਮੋਘੇ ਦੀ ਪਾਈਪ ਲਾਈਨ ਦਾ ਉਦਘਾਟਨ ਕਰਦੇ ਹੋਏ
No comments:
Post a Comment